Monday, 21 March 2011

ਚੇਤੇ ਆਕੇ ਸੂਲੀ ਟੰਗ ਜਾਨੈ

ਦਸ਼ਾ ਮੇਰੀ ਚੂਰਾਹੇ ਗੱਡੇ ਬੁਤ ਵਰਗੀ 
ਜਿਥੋਂ ਤੂ ਬੇਰੁਕਿਆ ਲੰਘ ਜਾਨੈ
ਓਪਰੇਆਂ ਨੂ ਮਿਲ੍ਦੈਂ ਬਾਹਾਂ  ਖਿੰਡਾ ਕੇ 
ਸਾਡੇ ਵਲ ਹਥ ਚਕਨ ਤੋਂ ਵੀ ਸੰਗ ਜਾਨੈ 
ਕਿ ਹੋਇਆ ਜੇ ਮਸਤਾਨੇ ਯਾਰ ਵੇਲਿਆਂ 
ਦੇ ਹਾਣਪ੍ਰਵਾਨ ਨਾ ਹੋਏ 
ਤੇਰੀ ਬੁਲੰਦੀ ਨੇ ਸਾਡੇ ਜੋਗੀ ਫੁਰਸਤ ਨਾ ਸੋਚੀ 
ਫੇਰ ਵੀ ਚੇਤੇ ਆਕੇ ਸੂਲੀ ਟੰਗ ਜਾਨੈ 

No comments:

Post a Comment