Sunday, 13 March 2011

ਇਸ਼ਕ ਦੀਆਂ ਖੱਟੀਆਂ

ਤੇਰੇ ਰਾਵੀ ਤੇ ਚਨਾਬ ਸੁੱਕੇ ਵੀ ਤਾਂ 
ਸੁਕਾਉਣੇ ਸਾਡੀ ਪਿਯਾਸ ਨੇ.
ਤੂ ਕਿ ਜਾਣੇ ਮੁਦਤੋੰ ਵਗਦੇ ਵੀ ਤਾਂ 
ਨੇ ਸਾਡੇ ਹੰਝੂਆਂ ਦੀ ਆਸ ਤੇ .
ਮਸਤਾਨੇ ਯਾਰਾਂ ਲਈ ਤਾਂ ਆਹੀ 
ਇਸ਼ਕ ਦੀਆਂ ਖੱਟੀਆਂ ਨੇ ਲਾਡੀ.
ਧਰਤ ਜਾਪੇ ਭਰ ਜੋਬਨ ਰੰਡੀ ਮੁਟਿਆਰ ਜੀਕਣ,
ਕਬੀਲੇ ਅੰਬਰ ਦੇ ਉਦਾਸ ਨੇ 

No comments:

Post a Comment