 |
| Add caption |
ਅਸੀਂ ਸਾਰਿਆਂ ਨੇ ਪਿੰਜਰੇ ਵਿਚ ਕੈਦ ਵਖੋ ਵਖ ਜਾਨਵਰਾਂ ਨੂ ਦੇਖਿਆ ਹੋਵੇਗਾ ਅਤੇ ਸੋਚਇਆ ਹੋਵੇਗਾ ਪਿੰਜਰੇ ਵਿਚ ਕੈਦ ਸ਼ੇਰ ਸ਼ੇਰ ਨਹੀ ਹੁੰਦਾ|ਆਜ਼ਾਦੀ ਸਾਡੇ ਸਾਰੀਆਂ ਲਈ ਅਹਿਮ ਹੈ .ਬੰਦਾ ਕੀ ਜਾਨਵਰ ਕੀ ਓਹ ਕਿਸੇ ਵੀ ਹਲਾਤ ਵਿਚ ਰਹੇ ਉਸ ਲਈ ਆਜ਼ਾਦੀ ਅਹਿਮ ਹੁੰਦੀ ਹੈ .ਏਸ ਦੁਨੀਆ ਵਿਚ ਆਜ਼ਾਦੀ ਵਰਗਾ ਮਿਠਾ ਤੇ ਸੁਖਦਾਈ ਅਨੁਭਵ ਕੋਈ ਹੋਰ ਨਹੀਅਸੀਂ ਰੋਜ਼ -ਬ -ਰੋਜ਼ ਵੇਖਦੇ ਹਾਂ .ਦੁਨੀਆਂ ਦੇ ਨਕਸ਼ ਤੇ ਸਮੇ -ਸਮੇ ਤੇ ਕੋਈ ਨਾ ਕੋਈ ਆਜ਼ਾਦੀ ਮੁਖਾਤਿਬ ਹੁੰਦੀ ਹੈ .ਹਾਲੀਆ ਸਾਲਾਂ ਦਾ ਨੇਪਾਲ ਆਜ਼ਾਦੀ ਦੀ ਤਾਜ਼ਾ ਉਦਾਹਰਨ ਹੈ ਜਿਤੇ ਰਾਜਸ਼ਾਹੀ ਨੁਕਰੇ ਲਾਈ ਗਈ .ਮਿਸਰ ਏਸ ਵਿਚ ਸਭ ਤੋਂ ਤਾਜ਼ਾ ਉਦਾਹਰਨ ਹੈ ਜਿਥੇ ਅਮਨ ਅਮਨ ਨਾਲ ਆਜ਼ਾਦੀ ਦਾ ਰਾਹ ਪਧਰਾ ਹੋਇਆ .ਬਹੁਤ ਸਾਰੇ ਅਰਬ ਲੀਗ ਤੇ ਖਾੜੀਦੇ ਦੇਸ਼ਾਂ ਦਾ ਆਵਾਮ ਸਦੀਆਂ ਜਾ ਸਾਲਾਂ ਬਧੀ ਰਾਜਸ਼ਾਹੀ ਨੂ ਨੁਕਰੇ ਲਾਉਣ ਲਈ ਜਮੀਨ ਤਿਆਰ ਕਰ ਰਿਹਾ ਹੈ .ਹਾਲ ਵਿਚ ਲਿਬੀਆ ਦੀ ਜਨਤਾ ਆਨੇ ਖੂਨ ਦੀ ਕੁਰਬਾਨੀ ਆਜ਼ਾਦੀ ਦੇ ਹਿਤ ਵਿਚ ਦੇ ਰਹੀ ਹੈ .ਓਥੋ ਦੇ ਤਾਨਸ਼ਾਹ ਗ੍ਦਾਫ਼ੀ ਪਿਛਲੇ ਇਕਤਾਲੀ ਸਾਲਾਂ ਤੋ ਕਾਬਜ਼ ਗਦੀ ਛਡਣ ਲਈ ਤਿਆਰ ਨਹੀ .ਹ੍ਹਾਲਤ ਬਦਲਣ ਲਈ ਨਾਟੋ ਸੈਨਾ ਆਪਣੀਆ ਤੋਪਾਂ ਦੇ ਮੁਹ ਲੀਬੀਆ ਵਲ ਖੋਲ ਰਖੇ ਨੇ ਸੋਚਣ ਵਾਲੀ ਗਲ
ਕੀ ਅਮਰੀਕਾ ਜਾ ਨਾਟੋ ਆਰਮੀ ਲੋਕਤੰਤਰ ਬਹਾਲੀ ਦੀ ਠੇਕੇਦਾਰ ਹਨ ?ਲੀਬੀਆ ਵਾਇਆ ਅਫਗਾਨਿਸਤਾਨ-ਇਰਾਕ਼ ਤਕ ਮਾਰ ਕਰਨ ਵਾਲੀ ਨਾਟੋ ਜਾ ਅਮੇਰਿਕਾ ਨੇ ਇਕ ਦਿਨ ਲਈ ਵੀ ਲੋਕਤੰਤਰ ਦੀ ਬਹਾਲੀ ਨਹੀ ਕੀਤੀ .ਖਾਸਕਰ ਅਮਰੀਕਾ ਨੂ ਦੇਖਿਆ ਜਾਵੇ ਤਾਂ ਕੀਤੇ ਤੇਲ ਦੇ ਧਾਰ ਵੇਖੀ ਤੇ ਕੀਤੇ ਹਥੀ ਪਾਲਿਆ ਲਾਦੇਨ .ਜਿਸ ਲਈ ਯੂ.ਐਨ .ਓ ਤੋ ਇਸਨੇ ਲਸੰਸ ਪ੍ਰਾਪਤ ਕਰ ਰਖਿਆ ਹੈ .ਅਮੇਰਿਕਾ ਫਿਲਿਪ੍ਸ੍ਤਿਨ ਦੇ ਮਸਲੇ ਤੇ ਹਮੇਸ਼ਾ ਇਸਰਾਇਲ ਦੀ ਹੀ ਬਾਹ ਫੜੀ .ਲੀਬੀਆ ਕਾਰਵਾਈ ਵਿਚ ਵੀ ਅਮੇਰਿਕੀ ਆਵਾਮ ਓਬਾਮਾ ਦੇ ਸਖਤ ਖਿਲਾਫ਼ ਹੈ ਜੋ ਕੀ ਅਮਰੀਕੀਆਂ ਦੇ ਪੈਸੇ ਨਾਲ ਕੀਤੀ ਜਾ ਰਹੀ ਹੈ .ਇਥੇ ਵੀ ਅਮਰੀਕਾ ਨਾਟੋ ਕਮਾਨ ਅਸਿਧੇ ਤੋਰ ਤੇ ਆਪਣੇ ਹਥੀ ਤੇ ਬਰਬਾਦੀ ਨਾਟੋ ਕਮਾਨ ਦੇ ਸਿਰ
ਸੀਰੀਆ
ਸੀਰੀਆ ਵਿਚ ਵੀ ਬੀਤੇ ਦਿਨ ਓਥੋ ਦੇ ਰਾਸ਼੍ਟ੍ਹਰ-ਪ੍ਰਮੁਖ ਦੇ ਗਦੀ ਛਡਣ ਦਾ ਓਥੋ ਦੇ ਆਵਾਮ ਨੇ ਦਬਾ ਬ੍ਨੋਉਣਾ ਸ਼ੁਰੂ ਕਰ ਦਿਤਾ ਹੈ
ਚਾਹੀਦਾ ਹੈ ਕੇ ਲੋਕਤੰਤਰ ਵਿਚ ਪ੍ਰਵੇਸ਼ ਕਰਨ ਵਾਲੇ ਆਵਾਮ ਦੀ ਬਿਨਾ ਜਾਤੀ ਸਵਾਰਥ ਗੁਲਾਮੀ ਦੀ ਰਾਤ ਤੋਂ ਆਜ਼ਾਦੀ ਦੀ ਸੱਜਰੀ ਸਵੇਰ ਵਲ ਵਧਣ ਦਾ ਹਕ ਦਿਤਾ ਜਾਵੇ
No comments:
Post a Comment