ਸ਼ਹੀਦੇ -ਆਜ਼ਮ ਭਗਤ ਸਿੰਘ ਸਾਡੀ ਬਦਕਿਸ੍ਮਤੀ ਸਦਕੇ ਅਜ ਤਕ ਬੂਤ੍ਪ੍ਰ੍ਸਤੀ ਤੇ ਕੋਰੀ ਸਵਾਰਥੀ ਭੀੜ ਵਿਚੋ ਬਾਹਰ ਨਹੀ ਨਿਕਲ ਸਕਿਆ .ਅਸੀਂ ਹਰ ਵਾਰ ਓਸ ਨੂ ਯਾਦ ਕਰਕੇ ਅਜ ਲੋੜ ਹੈ ਦੀ ਗਲ ਕਰਦੇ ਹਾਂ ਤੇ ਪੀੜੀ ਦਰ ਪੀੜੀ ਅਗੇ ਪਰੋਸ ਰਹੇ ਹਾ.ਇਹ ਸਬ ਬਹੁਤ ਪੇਹ੍ਲਾਂ ਹੋ ਜਾਣਾ ਚਾਹਿਦਾ ਸੀ .ਅਜ ਵੀ ਏਸ ਕੋਝ ਰਾਜਨੀਤੀ ਵਿਚੋ ਨਿਕਲ ਕੇ ਚੇਤਨ ਦਿਮਾਗ ਹੋ ਜਾਈਏ ਤਾ ਮੁਲਕ ਦਾ ਭਵਿਖ ਉਜਲਾ ਹੋ ਸਕੇ .ਹੁਣ ਭਗਤ ਸਿੰਘ ਬੰਦਾ ਖਾਸ ਨਾ ਹੋ ਕੇ ਖੁਦ ਆਪਣੇ ਵਿਚਾਰਧਾਰਾ ਵਿਚ ਸਮਾ ਚ੍ਕੇਯਾ ਹੈ .ਓਹ ਹੁਣ ਵਿਚਾਰਾਂ ਦੀ ਵਗਦੀ ਨੀਰ ਧਾਰਾ ਹੈ ਜੋ ਆਪਣੇ ਰਾਹ ਖੁਦ ਸਿਰਜਦੀ ਹੈ .ਸਾਨੂ ਲੋੜ ਹੈ ਉਸਦੀ ਵਿਚਾਰਧਾਰਾ ਦੇ ਲੜ ਆਪਣੇ ਆਪ ਨੂ ਬਨਣ ਦੀ .
ਇੰਜ ਕਲਿਆ ਸਹੀਦਾਂ ਦੇ ਬੁਤ ਵੀ ਤਾਂ ਪੂਜੋ ਨਾ ਯਾਰੋ
ਕੁਜ ਓਹਨਾ ਦੀ ਸੋਚ ਵਲ ਵੀ ਤਾ ਨਜਰ ਕੋਈ ਮਾਰੋ

No comments:
Post a Comment