Thursday, 24 March 2011

ਪੈਂਡੇ

ਪੈਂਡੇ ਹੀ ਰਹਣ ਦੇ ਮੇਰੇ ਪੈਰਾਂ ਦੇ ਹਿੱਸੇ 
ਮੈਂ ਮੰਜਲ ਦਾ ਆਦੀ ਨਹੀ 
ਭੁੱਲ ਜਾਂਦੇ ਨੇ ਪੈਂਡੇ ਦਾ ਦਰਦ 
  • ਮੰਜਲ ਤੇ ਅੱਪੜੇ ਅਕਸਰ ਹੀ ਲੋਕ 

No comments:

Post a Comment