ਅੱਜ ਦੇ ਦਿਨ ਸ਼ਹੀਦੇ -ਆਜ਼ਮ ਭਗਤ ਸਿੰਘ ਫਾਂਸੀ ਦੇ ਰੱਸੇ ਨੂੰ ਗਲ ਲਾਕੇ ਏਕ ਨਵ -ਜੀਵਨ ਵਿਚ ਦਾਖਲ ਹੋਇਆ ਸੀ .ਓਹ ਵੀ ਰਾਜਗੁਰੂ ਤੇ ਸੁਖਦੇਵ ਸਮੇਤ .ਪਰ ਅਸੀਂ ਹਰ ਵਾਰ ਭਗਤ ਸਿੰਘ ਨੂ ਯਾਦ ਕਰ ਕੇ ਉਸਦੇ ਸਾਥੀਆਂ ਦੀ ਕੁਰਬਾਨੀ ਨੂ ਅਖੋਂ -ਪਰੋਖੇ ਕਰ ਦਿੰਦੇ ਹਾਂ ,ਜੋਕਿ ਹਰ ਕੋਮੀ ਸਹੀਦ ਨਾਲ ਬੇਇੰਸਾਫੀ ਹੁੰਦੀ ਹੈ .ਓਹਨਾ ਦੇ ਸਹੀਦ ਹੋਣ ਨਾਲ ਜੋ ਓਸ ਸਮੇ ਅੰਗਰੇਜ ਸਰਕਾਰ ਨੂ ਜੋ ਭਾਜੜਾਂ ਪਾਈਆਂ ਓਹ ਚਿਤ ਚੇਤੇ ਵੀ ਨਹੀ ਸੀ .ਪੂਰੇ ਦੇਸ਼ ਨੇ ਆਜ਼ਾਦੀ ਲਈ ਇਕਮੁਠਤਾ ਦਿਖਾਈ ਤੇ ਬਹੁਤ ਥੋੜੇ ਸਮੇ ਬਾਦ ਦੇਸ਼ ਦੁਨੀਆਂ ਦੇ ਨਕਸ਼ੇ ਤੇ ਅਜਾਦ ਮੁਲਕ ਵਜੋਂ ਉਭਰੇਇਆ .ਏਹੋ ਹੀ ਸ਼ਹੀਦਾਂ ਦਾ ਨਵ -ਜਨਮ ਸੀ .ਜੋ ਜਮ ਕੇ ਕਦੇ ਮਰੇ ਨਹੀ .ਤੇ ਹੇ ਚੇਤਨ ਦਿਮਾਗ ਦੇ ਦਿਲੋ ਦਿਮਾਗ ਵਿਚ ਵਿਚਾਰ ਬਣਕੇ ਉਭਰੇ ਹਨ

No comments:
Post a Comment