Tuesday, 22 March 2011

ਰੋਗ ਪਰੀਤਾਂ ਦਾ


ਸਾਨੂੰ ਲਗਿਆ ਰੋਗ ਪਰੀਤਾਂ ਦਾ,
ਆਖਣ ਲੋਕੀ ਵਣਜ ਕਰੇਂਦੇ ਗੀਤਾਂ ਦਾ।
ਸਾਨੂੰ ਝੋਰਾ ਨ੍ਹੀ ਮਾਏ ਮਨ ਦੇ ਮੀਤਾਂ ਦਾ,
ਇਕ ਮਸਤਾਨੇ ਯਾਰ ਬਾਝੋ,
ਪੁੱਗਿਆ ਜ਼ੋਰ ਸ਼ਰੀਕਾਂ ਦਾ।।

No comments:

Post a Comment