Sunday, 13 March 2011

ਗਮ ਦੀ ਦਾਤ

ਰੱਬ ਆਖੇ ਕੀ ਮੰਗਣਾ, ਤੇ ਮੈਂ ਤੇਰੇ ਗਮ ਦੀ ਦਾਤ ਮੰਗਾਂ,
ਤੇਰੇ ਲਈ ਕੋਈ ਸੁਰਖ ਸਵੇਰਾ, ਆਪਨੇ ਲਈ ਮੈਂ ਰਾਤ ਮੰਗਾ, 
ਮਸਤਾਨੇ ਯਾਰਾ ਅੰਜਲਾਂ ਤੀਕ ਪਾਵੇਂ ਖੁਸ਼ੀਆਂ 
ਸਾਈ ਆਪਨੇ ਤੋ ਤੇਰੇ ਹਕ਼ ਚ ਕੁਲ ਕਾਯਨਾਤ ਮੰਗਾ . 

No comments:

Post a Comment