Friday, 25 March 2011

ਤੇਹ੍ਜ਼ੀਬ

ਤੇਰੇ ਸ਼ਹਰ ਦੀਆਂ ਤੇਹ੍ਜ਼ੀਬਾਂ ਤੋਂ ਹਾਲੇ ਨਾਵਾਕਫ ਹਾਂ ਮੈ 
ਮੇਰੇ ਗਰਾਂ ,ਚ ਤਾਂ ਮੁਹੱਬਤ ਦੇ ਸਿਵਾ ਕੋਈ ਤੇਹ੍ਜ਼ੀਬ ਨਹੀ ਹੁੰਦੀ 

No comments:

Post a Comment