Tuesday, 22 March 2011

ਵਿਛੜੇ ਅੰਬਰੋਂ

ਕਿਸਮਤਾਂ ਦੇ ਮਾਰਿਆ  ਨੂੰ
ਵਿਛੜੇ ਅਬਰੋਂ ਤਾਰਿਆ  ਨੂੰ
ਕੌਣ ਝਲੇ ਮੇਰੀ ਮਾਂ 
ਰੌਨ  ਕ੍ਲੇ ਮੇਰੀ ਮਾਂ 
+
ਆਸਕ਼ ਜਿੰਦਗੀ ਲਹਿਰਾਂ ਵਰਗੀ 
ਤੜਫ ਕਿਨਾਰੇ ਰਹਿੰਦੀ ਮਰਦੀ 
ਮੌੜ ਕਲਲੇ ਮੇਰੀ ਮਾਂ 
+
ਫੁੱਲ ਦੀ ਆਦਤ ਖੁਸ਼ਬੂ ਵੰਡਣਾ
ਭੋਰ ਦੀਵਾਨੇ ਫੇਰ ਵੀ ਭੰਡਣਾ
ਕੀ ਜੋਰ ਚਲੇ ਮੇਰੀ ਮਾਂ 
+
ਕਾਹਦੀ ਯਾਰੀ ਯਾਰ ਨਵਾਬਾਂ ਦੀ 
ਕਰਦੇ ਨੇ ਜੋ ਗੱਲ ਹਿਸਾਬਾਂ ਦੀ 
ਜੋੜ ਅਵਲੇ ਮੇਰੀ ਮਾਂ 
+
ਦੀਵੇ ਬਲਦੇ ਫੇਰ ਹਨੇਰੇ 
ਮਸਤਾਨੇ ਯਾਰਾ  ਲਾਡੀ ਡੇਰੇ 
ਨਾ ਹੋਣ ਸ੍ਵ੍ਲ੍ਲੇ ਮੇਰੀ ਮਾਂ 

No comments:

Post a Comment