ਇਹ ਪੀੜਾਂ ਮਾਏ ਨੀ ਮੈਨੂੰ
ਵਾਂਗਰ ਧੀਆਂ ਧਿਆਣੀਆਂ
ਲਗਦੀਆਂ ਨੇ
ਕੁਝ ਪਿੰਡ ਦੀਆਂ ਤੇ ਕਈ ਬਾਬਲ ਜਾਈਆਂ
ਕਈ ਨਿਆਣੀਆਂ ਤੇ ਕੁਝ ਸਿਆਣੀਆਂ
ਲੱਗਦੀਆਂ ਨੇ
ਗੋਲੀਆਂ ਨਾਂ ਕੋਈ ਆਖੋ ਸੂਂ
ਸਈਓ ਨੀ ਮੇਰੇ ਵੱਲ ਦੀਓ
ਕੁਝ ਦੇਵੀਆਂ ਤੇ ਕਈ ਰਾਣੀਆਂ
ਲੱਗਦੀਆਂ ਨੇ
ਸਜਦੇ ਕਰ ਕਰ ਰੂਹ ਨੀ ਰੱਜਦੀ
ਮਸਤਾਨੇ ਯਾਰ ਜਹੀਆਂ ਨੂੰ
ਕਈ ਲਾਡੀ ਤੇ ਕੁਝ ਧੁਰ ਦੀਆਂ
ਬਾਣੀਆਂ ਲੱਗਦੀਆਂ ਨੇ
IF LIKE OR DISLIKE
PLEASE REPORT ME
09653636965
